ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨੌਵੀਂ ਤੋਂ 12ਵੀਂ ਤੱਕ ਕਲਾਸਾਂ ਵਾਸਤੇ ਰਜਿਸਟਰੇਸ਼ਨ ਤੇ ਕੰਟੀਨਿਊਸ਼ਨ ਲਈ ਫੀਸ ਭਰਨ ਦੀਆਂ ਤਾਰੀਕਾਂ ਵਿਚ ਕੀਤਾ ਵਾਧਾ
ਮੁਹਾਲੀ, 16 ਸਤੰਬਰ, 2021: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨੌਵੀਂ ਤੋਂ 12ਵੀਂ ਤੱਕ ਕਲਾਸਾਂ ਵਾਸਤੇ ਰਜਿਸਟਰੇਸ਼ਨ ਅਤੇ ਕੰਟੀਨਿਊਸ਼ਨ ਲਈ ਫੀਸ ਭਰਨ ਵਾਸਤੇ ਤਾਰੀਕਾਂ ਵਿਚ ਵਾਧਾ ਕਰ ਦਿੱਤਾ ਹੈ।
ਹੋਰ ਵੇਰਵਿਆਂ ਲਈ ਪੜ੍ਹੋ ਹੇਠ ਲਿਖਿਆ ਨੋਟੀਫਿਕੇਸ਼ਨ :