Big Breaking: ਅਨਮੋਲ ਗਗਨ ਮਾਨ ਨੇ ਅਸਤੀਫਾ ਲਿਆ ਵਾਪਿਸ, ਖੁਦ ਕੀਤੀ ਪੁਸ਼ਟੀ
ਮੋਹਾਲੀ, 20 ਜੁਲਾਈ 2025 - ਅਨਮੋਲ ਗਗਨ ਮਾਨ ਨੇ ਅਸਤੀਫਾ ਵਾਪਿਸ ਲੈ ਲਿਆ ਲਿਆ ਹੈ। ਜਿਸ ਦੀ ਪੁਸ਼ਟੀ ਉਨ੍ਹਾਂ ਨੇ ਖੁਦ ਫੇਸਬੁੱਕ 'ਤੇ ਇੱਕ ਪੋਸਟ ਪਾਉਂਦਿਆਂ ਕੀਤੀ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦਾ ਫੈਸਲਾ ਸਿਰ-ਮੱਥੇ ਕਬੂਲ ਹੈ।
ਅਨਮੋਲ ਗਗਨਮਾਨ ਨੇ ਫੇਸਬੁੱਕ 'ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ, "ਅੱਜ ਸਾਡੇ ਪਾਰਟੀ ਪ੍ਰਧਾਨ Aman Arora ਜੀ ਨਾਲ ਮੁਲਾਕਾਤ ਹੋਈ। Aam Aadmi Party ਅਤੇ Arvind Kejriwal ਜੀ ਵੱਲੋਂ ਅਸਤੀਫ਼ਾ ਨਾਮਨਜ਼ੂਰ ਕਰਨ ਦਾ ਫੈਸਲਾ ਸਵੀਕਾਰ ਕੀਤਾ।"
