← Go Back
ਟੋਰਾਂਟੋ, 18 ਫਰਵਰੀ 2019 - ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅਤਿਵਾਦੀ ਹਮਲੇ ਦੀ ਟੋਰਾਂਟੋ, ਕੈਨੇਡਾ ਰਹਿੰਦੇ ਭਾਰਤੀਆਂ ਵੱਲੋਂ ਪਾਕਿਸਤਾਨੀ ਕੌਂਸਲੇਟਅੱਗੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕੈਨੇਡੀਆ-ਭਾਰਤੀਆਂ ਨੇ ਆਪਣੇ ਹੱਥਾਂ 'ਚ ਭਾਰਤ ਦੇ ਝੰਡੇ ਫੜੇ ਹੋਏ ਸਨ ਤੇ ਪਾਕਿਸਤਾਨ ਵਿਰੋਧੀ ਨਾਅਰੇ ਵੀ ਲਾਏ ਗਏ। ਇਸ ਦੌਰਾਨ ਭਾਰਤੀਆਂ ਵੱਲੋਂ ਸ਼ਹੀਦੋ ਅਮਰ ਰਹੋ, ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾਏ ਅਤੇ ਪਾਕਿਸਤਾਨ ਕੌਂਸਲੇਟ ਅੱਗੇ ਜਾ ਕੇ ਆਪਣਾ ਵਿਰੋਧ ਜਾਹਰ ਕੀਤਾ।
ਦੇਖੋ ਤਸਵੀਰਾਂ :-
Total Responses : 267