← Go Back
ਟੋਰਾਂਟੋ, 23 ਜੁਲਾਈ, 2018: ਟੋਰਾਂਟੋ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਟੋਰਾਂਟੋ ਵਿੱਚ ਰੈਸਟੋਰੈਂਟ ਫਾਇਰਿੰਗ ਵਿੱਚ 14 ਵਿਅਕਤੀ ਜ਼ਖ਼ਮੀ ਹੋਏ ਹਨ। ਜਦਕਿ ਇਕ ਔਰਤ ਦੀ ਮੌਤ ਹੋਈ ਹੈ। ਦੱਸਦੇਈਏ ਕਿ ਸ਼ੂਟਰ ਨੂੰ ਪੁਲਿਸ ਨੇ ਮੁਕਾਬਲੇ ਦੌਰਾਨ ਮਾਰ ਮੁਕਾਇਆ ਹੈ।
ਸਬੰਧਤ ਲਿੰਕ :-
https://goo.gl/dwxoJv
http://www.babushahi.com/full-news.php?id=76421&headline=Toronto-Shootout-Update-:-One-Dead-,-13-Injured
Total Responses : 936