ਬਰੈਂਪਟਨ 'ਚ ਮੁੰਡਿਆ' ਹੋਈ ਹਿੰਸਕ ਝੜਪ -3 ਫੱਟੜ
ਕੰਵਲਜੀਤ ਸਿੰਘ ਕੰਵਲ
ਬਰੈਂਪਟਨ, 20 ਜੂਨ , 2018 : 19 ਜੂਨ ਨੂੰ ਦੇਰ ਰਾਤੀਂ ਬਰੈਂਪਟਨ ਦੇ ਲਾਗੇ ਨੌਜਵਾਨਾਂ ਚ ਹੋਈ ਹਿੰਸਕ ਝੜਪ ਵਿਚ 3 ਜਣੇ ਜ਼ਖ਼ਮੀ ਹੋ ਗਏ .
ਇਕ ਨੌਜਵਾਨ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਾਇਆ ਗਿਆ । 15 ਤੋਂ ਵੱਧ ਨੌਜਵਾਨਾਂ ਨੇ ਸੀ ਇਕ ਕਾਰ ਤੇ ਹਮਲਾ ਕੀਤਾ ਅਤੇ ਹਮਲਾਵਰ ਬਾਅਦ ਵਿਚ ਫ਼ਰਾਰ ਹੋ ਗਏ
ਪੁਲਸ ਨੂੰ ਹਮਲਾਵਰਾਂ ਸਰਗਰਮੀ ਨਾਲ ਭਾਲ ਕਰ ਰਹੀ ਹੈ. ਲੜਾਈ'ਚ ਸ਼ਾਮਲ ਬਹੁਤ ਪੰਜਾਬੀ ਦੱਸੇ ਜਾਂਦੇ ਹਨ ,
ਟੋਰਾਂਟੋ ਇਲਾਕੇ ਵਿਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ ਜਿਸ ਦੀ ਬਹੁਤ ਨਿੰਦਾ ਹੋ ਰਹੀ ਹੈ .