← Go Back
ਅਮਰੀਕੀ ਸਕੂਲ ਵਿਚ ਹੋਈ ਅਨ੍ਹੇਵਾਹ ਫਾਇਰਿੰਗ 'ਚ 19 ਮੌਤਾਂ ਅਮਰੀਕਾ ਦੇ ਫਲੋਰਿਡਾ ਦੇ ਸ਼ਹਿਰ ਪਾਰਕਲੈਂਡ ਸਕੂਲ ਵਿਚ ਇੱਕ ਸ਼ੱਕੀ ਵਿਦਿਆਰਥੀ ਵੱਲੋਂ ਕੀਤੀ ਗਈ ਅਨ੍ਹੇ ਵਾਹ ਫਾਇਰਿੰਗ ਵਿਚ 19 ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ . ਗੋਲੀਬਾਰੀ ਕਰਨ ਵਾਲੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ .
ਵੇਰਵੇ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
Total Responses : 189