← Go Back
ਸਰੀ, ਕੈਨੇਡਾ, 10 ਅਕਤੂਬਰ, 2017 : ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਕਰਵਾਏ ਉੱਤਰੀ ਅਮਰੀਕਾ ਸਾਹਿੱਤਕ ਤੇ ਸਭਿਆਚਾਰਕ ਸੰਮੇਲਨ ਵਿੱਚ ਸਾਹਿਤ ਸਭਾ ਸਰੀ ਅਤੇ ਧਾਮੀ ਪਰਿਵਾਰ ਵੱਲੋਂ ਅਰਦਮਨ ਸਿੰਘ ਦਿਲਬਰ ਨੂਰਪੁਰੀ ਸਾਹਿਤਕ ਅਵਾਰਡ ਨਾਮਵਰ ਸ਼ਾਇਰ ਕਵਿੰਦਰ ਚਾਂਦ ਨੂੰ ਪ੍ਰਦਾਨ ਕੀਤਾ ਗਿਆ । ਇਹ ਅਵਾਰਡ ਡਾਕਟਰ ਸੁਰਜੀਤ ਪਾਤਰ ਦੀ ਸਰਪ੍ਰਸਤੀ ਹੇਠ ਹੋਏ ਉੱਤਰੀ ਅਮਰੀਕਾ ਸਾਹਿਤ ਸੰਮੇਲਨ ਦੌਰਾਨ ਡਾਕਟਰ ਸੁਰਜੀਤ ਪਾਤਰ ਨੇ ਪ੍ਰਦਾਨ ਕੀਤਾ ।
Total Responses : 936