← Go Back
ਬੀਜਿੰਗ, 16 ਜਨਵਰੀ, 2017 : ਨਿਊਕਲੀਅਰ ਸਪਲਾਇਰ ਗਰੁੱਪ (ਐਨ.ਐੱਸ.ਜੀ) ਦੀ ਮੈਂਬਰਸ਼ਿਪ 'ਤੇ ਭਾਰਤ ਦੇ ਪੱਖ ਦੀ ਗੱਲ ਕਰਨ ਵਾਲੇ ਅਮਰੀਕਾ ਨੂੰ ਚੀਨ ਨੇ ਸਾਫ਼ ਕਿਹਾ ਹੈ ਕਿ ਐਨ.ਐੱਸ.ਜੀ ਮੈਂਬਰਸ਼ਿਪ ਓਬਾਮਾ ਦਾ ਵਿਦਾਇਗੀ ਤੋਹਫ਼ਾ ਨਹੀਂ ਹੈ ਜੋ ਇੰਨੀ ਆਸਾਨੀ ਨਾਲ ਦੇ ਦਿੱਤਾ ਜਾਵੇ।
Total Responses : 189