ਪੰਜਾਬ ਦੇ 4 ਅਫਸਰਾਂ ਸਮੇਤ 169 ਆਈ ਏ ਐਸ ਅਫਸਰਾਂ ਨੂੰ ਕੇਂਦਰ 'ਚ ਲਾਇਆ ਅਸਿਸਟੈਂਟ ਸੈਕਟਰੀ
ਨਵੀਂ ਦਿੱਲੀ , 20 ਜੂਨ , 2019 : ਭਾਰਤ ਸਰਕਾਰ ਨੇ 2017 ਬੈਚ ਦੇ 169 ਆਈ ਏ ਐਸ ਅਫਸਰਾਂ ਨੂੰ ਕੇਂਦਰ ਸਰਕਾਰ ਦੀਆਂ ਵਜ਼ਾਰਤਾਂ /ਮਹਿਕਮਿਆਂ ਵਿਚ ਅਸਿਸਟੈਂਟ ਸੈਕਟਰੀ ਵਜੋਂ ਡੈਪੂਟੇਸ਼ਨ ਤੇ ਪੋਸਟਿੰਗ ਦਿੱਤੀ ਹੈ . ਇਸ ਵਿਚ ਵਿਚ ਪੰਜਾਬ ਦੇ ਵੀ 4 ਅਫ਼ਸਰ ਸ਼ਾਮਲ ਹਨ .
ਇਨ੍ਹਾਂ ਦੀ ਸੂਚੀ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
https://drive.google.com/file/d/1TKpU70GVDPMyITiOGAgs0eZEJz6j2lfS/view?usp=sharing