ਤਰੋ-ਤਾਜ਼ਾ -ਖ਼ਬਰਾਂ -
ਡੀ ਜੀ ਪੀ ਮਾਮਲਾ :
ਮੈਂ ਆਪਣੀ ਸੇਵਾ ਵਿਚ ਹੋਰ ਵਾਧਾ ਨਹੀਂ ਚਾਹੁੰਦਾ - ਨਵਾਂ ਡੀ ਜੀ ਪੀ ਲਾਕੇ ਮੈਨੂੰ ਫ਼ਾਰਗ ਕਰੋ-ਸੁਰੇਸ਼ ਅਰੋੜਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਨਵੇਂ ਡੀ ਜੀ ਪੀ ਦੀ ਚੋਣ ਲਈ 5 ਅਫ਼ਸਰਾਂ ਦਾ ਪੈੱਨਲ ਯੂ ਪੀ ਐਸ ਸੀ ਨੂੰ ਭੇਜੇਗੀ ਪੰਜਾਬ ਸਰਕਾਰ -ਸੋਮਵਾਰ ਤੱਕ ਪੈੱਨਲ ਭੇਜੇ ਜਾਣ ਦੇ ਆਸਾਰ
ਪੈੱਨਲ ਚ ਮੁਹੰਮਦ ਮੁਸਤਫ਼ਾ , ਚਟੋਪਾਧਿਆਏ , ਦਿਨਕਰ ਗੁਪਤਾ , ਐਮ ਕੇ ਤਿਵਾੜੀ ਅਤੇ ਭਾਵਰਾ ਦੇ ਨਾਂ ਹੋ ਸਕਦੇ ਨੇ ਸ਼ਾਮਲ
ਜ਼ੀਰਾ ਮੁਅੱਤਲੀ ਮਾਮਲਾ
ਖ਼ੁਲਾਸਾ ਕੀਤਾ -ਆਸ਼ਾ ਕੁਮਾਰੀ ਨੇ ਕਾਰਵਾਈ ਅਗਲੀ ਹੋਵੇਗੀ ਮੁਤਾਬਿਕ ਸੰਵਿਧਾਨ, ਪਾਰਟੀ ਦੇ ਮੰਗੀ ਜ਼ੀਰਾ ਨੇ ਬਿਨਾਂ ਸ਼ਰਤ ਮਾਫ਼ੀ ਕੁਲਬੀਰ
ਕੋਈ ਫ਼ੈਸਲਾ- ਸੁਨੀਲ ਜਾਖੜ ਹੋਇਆ ਅਜੇ ਨਹੀਂ ਬਾਰੇ ਜ਼ੀਰਾ ਦੀ ਬਹਾਲੀ ਕੁਲਬੀਰ
ਸ਼ਨੀਵਾਰ ਨੂੰ ਮਾਲਵਾ ਦੇ ਵਿਧਾਇਕਾਂ ਦੀ ਕੈਪਟਨ ਨਾਲ ਹੋਣ ਵਾਲੀ ਮੀਟਿੰਗ 'ਚ ਜ਼ੀਰਾ ਨੂੰ ਇਜਾਜ਼ਤ ਮਿਲਣ ਦੇ ਆਸਾਰ
ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ ਨੇ ਬਾਜਵਾ ਨੂੰ ਮੁੱਖ ਮੰਤਰੀ ਬਣਾਉਣ ਦੀ ਇੱਛਾ ਕੀਤੀ ਜੱਗ ਜ਼ਾਹਿਰ