ਟੋਰਾਂਟੋ, 15 ਦਸੰਬਰ 2018 - ਕੈਨੇਡਾ ਦੇ ਸਿੱਖ ਐਮ.ਪੀ.ਏ ਗੁਰਰਤਨ ਸਿੰਘ ਨੇ ਬੀਤੇ ਦਿਨੀਂ ਓਂਟਾਰੀਓ ਦੀ ਅਸੰਬਲੀ 'ਚ ਸਿੱਖਾਂ ਦੀ ਇੱਕ ਸ਼੍ਰੇਣੀ ਨੂੰ ਦਹਿਸ਼ਤਗਰਦੀ ਟੈਗ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਉਸ ਨੂੰ ਗਲਤ ਠਹਿਰਾਇਆ। ਉਨ੍ਹਾਂ ਲੈਕਚਰ ਦਿੰਦਿਆਂ ਕਿਹਾ ਕਿ ਸਿੱਖ ਕੈਨੇਡਾ ਨੂੰ ਬਿਹਤਰ ਦੇਸ਼ ਬਣਾਉਣਾ ਚਾਹੁੰਦੇ ਹਨ ਤੇ ਸਭ ਦਾ ਭਲਾ ਮੰਗਦੇ ਹਨ।
ਵੀਡੀਓ ਦੇਖਣ ਲਈ ਹੇਠ ਲਿੰਕ 'ਤੇ ਕਲਿਕ ਕਰੋ :-
https://www.facebook.com/BabushahiDotCom/videos/918555811677387/