← ਪਿਛੇ ਪਰਤੋ
ਮਾਨਸਾ, 13 ਦਸੰਬਰ - ਕਰਜ਼ੇ ਦੀ ਮਾਰ ਹੇਠ ਇੱਕ ਹੋਰ ਕਿਸਾਨ ਅੱਜ ਖੁਦਕੁਸ਼ੀ ਕਰ ਗਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਉੱਡਤ ਭਗਤ ਰਾਮ ਦੇ 42 ਸਾਲਾ ਕਰਜ਼ਾਈ ਕਿਸਾਨ ਬਸੰਤ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ 4 ਏਕੜ ਜ਼ਮੀਨ ਦਾ ਮਾਲਕ ਸੀ ਤੇ ਉਸਦੇ ਸਿਰ ਬੈਂਕ ਅਤੇ ਆੜ੍ਹਤੀਆਂ ਦਾ 6 ਲੱਖ ਤੋਂ ਵਧੇਰੇ ਦਾ ਕਰਜ਼ਾ ਸੀ।
Total Responses : 267