ਡਾ. ਬੀ.ਐਸ.ਘੁੰਮਣ, ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਟਰੈਕ ਚੈਂਪੀਅਨ ਟੀਮ ਨੂੰ ਟਰਾ|ੀ ਪ੍ਰਦਾਨ ਕਰਦੇ ਹੋਏ
ਪਟਿਆਲਾ 12 ਨਵੰਬਰ 2018 : ਇੱਥੇ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ 9 ਨਵੰਬਰ ਤੋਂ ੍ਹੁਰੂ ਹੋਈ ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਟਰੈਕ (ਪੁਰ੍ਹ ਅਤੇ ਮਹਿਲਾ) ਚੈਂਪੀਅਨ੍ਿਹਪ ਅੱਜ ਸਮਾਪਤ ਹੋ ਗਈ| ਇਸ ਚੈਂਪੀਅਨ੍ਿਹਪ ਵਿਚ 30 ਯੂਨੀਵਰਸਿਟੀਆਂ ਦੇ 275 ਖਿਡਾਰੀ/ਖਿਡਾਰਣਾਂ ਨੇ ਭਾਗ ਲਿਆ| ਚੈਂਪੀਅਨ੍ਿਹਪ ਦੀਆਂ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ.ਘੁੰਮਣ ਵੱਲੋਂ ਅਦਾ ਕੀਤੀ ਗਈ|
ਪੁਰ੍ਹ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ 35 ਅੰਕਾਂ ਨਾਲ ਪਹਿਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 29 ਅੰਕਾਂ ਨਾਲ ਦੂਜੇ ਅਤੇ ਐਮ.ਜੀ.ਐਸ.ਯੂਨੀਵਰਸਿਟੀ ਬੀਕਾਨੇਰ 10 ਅੰਕਾਂ ਨਾਲ ਤੀਜੇ ਸਥਾਨ ਤੇ ਰਹੀ ਜਦੋਂਕਿ ਔਰਤਾਂ ਤੇ ਵਰਗ ਗੁਰੂ ਨਾਨਕ ਦੇਵ ਯੂਨੀਵਰਸਿਟੀ 56 ਅੰਕਾਂ ਨਾਲ ਪਹਿਲੇ, ਪੰਜਾਬੀ ਯੂਨੀਵਰਸਿਟੀ 20 ਅੰਕਾਂ ਨਾਲ ਦੂਜੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 10 ਅੰਕਾਂ ਨਾਲ ਤੀਜੇ ਸਥਾਨ ਤੇ ਰਹੀ|
ਇਸ ਮੌਕੇ ਤੇ ਸਹਾਇਕ ਨਿਰਦ੍ਹੇਕਾ ੍ਹ੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਦਲ ਸਿੰਘ ਬਰਾੜ, ਪ੍ਰਿੰਸਇੰਦਰ ਸਿੰਘ ਘੁੰਮਣ, ਸੁਰਿੰਦਰ ਸਿੰਘ, ਮੁਕ੍ਹੇ ਚੌਧਰੀ, ਰਚਨਾ ਦੇਵੀ, ਰੇਨੂੰ ਬਾਲਾ, ਐਨ.ਆਈ.ਐਸ. ਆਫੀਸੀਅਲ੦ ਅਤੇ ਹੋਰ ਸਖ੍ਹੀਅਤਾਂ ਮੌ੦ੂਦ ਸਨ|