PU 'ਚ ਲੜਕੀਆਂ ਨੂੰ ਹੋਸਟਲ ਆਉਣ ਜਾਣ 'ਚ ਮਿਲੀ ਕੁਝ ਰਾਹਤ
ਚੰਡੀਗੜ, 12 ਨਵੰਬਰ, 2018: ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀਆਂ ਹੋਸਟਲ ਸਬੰਧੀ ਕੁਝ ਮੰਗਾਂ ਨੂੰ ਸਵੀਕਾਰ ਕਰਦੇ ਹੋਏ, ਪੀ.ਯੂ. ਚੰਡੀਗੜ੍ਹ ਅਥਾਰਿਟੀ ਨੇ ਹੋਸਟਲ ਟਾਈਮਿੰਗ 'ਚ ਕੁਝ ਛੋਟ ਦੇਣ ਦਾ ਐਲਾਨ ਕੀਤਾ ਹੈ।
ਖ਼ਬਰ ਦੇ ਵੇਰਵਿਆਂ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-