ਵਾਇਰਲ ਵੀਡੀੳ: ਕਦੇ ਸਪੈਨਿਸ਼ ਭਾਸ਼ਾ 'ਚ ਅਨੰਦ ਕਾਰਜ ਹੁੰਦੇ ਦੇਖੇ ਨੇ ? ਜੇ ਨਹੀਂ, ਤਾਂ ਦੇਖੋ
ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਇੱਕ ਵੀਡੀੳ ਖੂਬ ਵਾਇਰਲ ਹੋ ਰਹੀ ਹੈ। ਹਾਲਾਂਕਿ ਇਹ ਵੀਡੀੳ ਕਿਸ ਸਮੇਂ ਦੀ ਹੈ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਇਹ ਵੀਡੀੳ ਚਿਲੇ, ਦੱਖਣੀ ਅਮਰੀਕਾ ਦੀ ਦੱਸੀ ਜਾ ਰਹੀ ਹੈਪ ਜਿਥੇ ਸਿੱਖ ਰਹਿਤ ਮਰਿਆਦਾ ਅਨੁਸਾਰ ਸਪੈਨਿਸ਼ ਭਾਸ਼ਾ 'ਚ ਅਨੰਦ ਕਾਰਜ ਹੋ ਰਹੇ ਹਨ।
ਵਿਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/319746548823162/