← ਪਿਛੇ ਪਰਤੋ
ਬੈਂਗਲੁਰੂ , 12 ਨਵੰਬਰ 2018 - ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਅਨੰਥ ਕੁਮਾਰ ਦੀ ਅੱਜ ਸਵੇਰੇ ਬੈਂਗਲੁਰੂ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਉਹ 59 ਸਾਲ ਦੇ ਸਨ।
ਕੁਮਾਰ ਦਾ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਚਲ ਰਿਹਾ ਸੀ।
Total Responses : 971