← ਪਿਛੇ ਪਰਤੋ
ਬਠਿੰਡਾ, 11 ਅਕਤੂਬਰ 2018: ਹਿੰਦੁਸਤਾਨ ਟਾਈਮਜ਼ ਅਖ਼ਬਾਰ ਦੇ ਬਠਿੰਡਾ ਤੋਂ ਸੀਨੀਅਰ ਪੱਤਰਕਾਰ ਸ਼੍ਰੀ ਸਚਿਨ ਸ਼ਰਮਾ ਦੇ ਪਿਤਾ ਸ਼੍ਰੀ ਸੁਖਦੇਵ ਸ਼ਰਮਾ (65 ਸਾਲ) ਜੀ ਦਾ ਅੱਜ ਦਿਹਾਂਤ ਉਨਾਂ ਦੇ ਪਿੰਡ ਜੇਠਵਿਨ, ਜ਼ਿਲਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਵਿਖੇ ਹੋ ਗਿਆ ਹੈ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਰਹਿ ਰਹੇ ਸਨ। ਇਸ ਦੁੱਖਦਾਈ ਸਮੇਂ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਵਲੋਂ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਪ੍ਰਮਾਤਮਾ ਇਸ ਪਰਿਵਾਰ ਨੂੰ ਲੱਗੇ ਇਸ ਬਹੁਤ ਹੀ ਦੁਖਦਾਈ ਸਦਮੇ ਨੂੰ ਸਹਿਣ ਕਰਨ ਦਾ ਬਲ ਬਖਸ਼ੇ।
Total Responses : 872