← ਪਿਛੇ ਪਰਤੋ
ਚੰਡੀਗੜ੍ਹ, 20 ਅਗਸਤ 2018: ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਧੋਆ ਨੂੰ 'ਆਪ' ਦੀ ਵਿਧਾਇਕ ਦਲ ਦੇ ਨਵੇਂ ਮੁਖੀ ਨਿਯੁਕਤ ਕੀਤਾ ਹੈ । ਦੋਵੇਂ ਬਾਗੀ ਵਿਧਾਇਕਾਂ ਮਾਨਸ਼ਾਹੀਆ ਅਤੇ ਪਿਰਲ ਸਿੰਘ ਦੀ ਥਾਂ ਲੈਣਗੇ ਰੁਪਿੰਦਰ ਕੌਰ ਰੂਬੀ ਵ੍ਹਿਪ ਦੇ ਰੂਪ ਵਿੱਚ ਉਦਾਂ ਹੀ ਰਹਿਣਗੇ।
Total Responses : 189