← ਪਿਛੇ ਪਰਤੋ
ਨਵੀਂ ਦਿੱਲੀ, 19 ਅਗਸਤ 2018 - ਹਰਿਆਣਾ ਦੇ ਝੱਜਰ ਦਾ ਵਸਨੀਕ 24 ਸਾਲਾ ਭਾਰਤੀ ਪਹਿਲਵਾਨ ਬਜਰੰਗ ਪੂਨਿਆ ਨੇ ਭਾਰਤ ਦੀ ਝੋਲੀ ਏਸ਼ੀਅਨ ਖੇਡਾਂ 2018 ਵਿਚ ਪਹਿਲਾ ਸੋਨ ਤਗਮਾ ਪਾ ਦਿੱਤਾ। ਪੂਨੀਆ ਨੇ ਫ੍ਰੀਸਟਾਈਲ ਕੁਸ਼ਤੀ 45 ਕਿਲੋਗ੍ਰਾਮ 'ਚ ਭਾਰਤ ਲਈ ਸੋਨ ਤਗਮਾ ਜਿੱਤਿਆ। ਬਜਰੰਗ ਨੇ ਜਪਾਨ ਦੇ ਪਹਿਲਵਾਨ ਨੂੰ 10-8 ਦੇ ਫਰਕ ਨਾਲ ਹਰਾਇਆ।
Total Responses : 942