ਚੰਡੀਗੜ੍ਹ 10 ਅਗਸਤ 2018 - ਅੱਜ ਖਹਿਰਾ ਧੜੇ ਵੱਲੋਂ ਬਣਾਈ ਐਡਹਾਕ ਕਮੇਟੀ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਕੰਵਰ ਸੰਧੂ ਨੇ ਇਸ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਨਾਲ ਨਾਜਰ ਸਿੰਘ ਮਾਨਸਾਹੀਆ ਅਤੇ ਦੀਪਕ ਬੰਸਲ ਨੂੰ ਮੈਂਬਰ ਲਾਇਆ।
ਖਹਿਰਾ ਧੜੇ ਵੱਲੋਂ ਬਣਾਈ ਇਹ ਕਮੇਟੀ 45 ਦਿਨਾਂ ਅੰਦਰ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਚੋਣਾਂ 'ਚ ਹਾਰ ਦੇ ਕਾਰਨਾਂ ਨੂੰ ਲੱਭੇਗੀ।