← ਪਿਛੇ ਪਰਤੋ
ਲੁਧਿਆਣਾ, 23 ਜੁਲਾਈ 2018 - ਕਈ ਦਿਨਾਂ ਤੋਂ ਟ੍ਰਾਂਸਪੋਰਟਰਾਂ ਦੀ ਚੱਲ ਰਹੀ ਹੜਤਾਲ 'ਚ ਅੱਜ ਲੁਧਿਆਣਾ 'ਚ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ 'ਚ ਟਰੱਕ ਟ੍ਰਾਂਸਪੋਰਟਰਾਂ ਦੀਆਂ ਦੋ ਧਿਰਾਂ ਵਿਚਕਾਰ ਝੜਪ ਹੋ ਗਈ। ਜਿਸ ਵਿਚ ਗੋਲੀ ਵੀ ਚੱਲੀ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਮੌਕੇ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਪੜਤਾਲ ਵਿਚ ਜੁਟ ਗਈ ਹੈ।
Total Responses : 189