← ਪਿਛੇ ਪਰਤੋ
ਬਾਬੂਸ਼ਾਹੀ ਬਿਊਰੋ ਚੰਡੀਗੜ੍ਹ-23 ਜੁਲਾੲੀ -ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਪੰਜਾਬ ਦੀ ਅੱਜ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਾਲ ਸਕੱਤਰ ਕੈਪਟਨ ਸੰਦੀਪ ਸੰਧੂ ਨਾਲ ਮੀਟਿੰਗ ਹੋੲੀ ਜਿਸ ਚ ਸਿੱਖਿਅਾ ਪ੍ਰੋਵਾੲੀਡਰ ,ੲੀ ਜੀ ਅੈਸ ਅੈਸ ਟੀ ਅਾਰ,ੲੇ ੲੀ ਅਾੲੀ ਅਧਿਅਾਪਕਾਂ ਨੂੰ ਪੱਕੇ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਵੱਲੋ ਕੀਤਾ ਵਾਅਦਾ ਯਾਦ ਕਰਵਾੳੁਦਿਅਾਂ ਮੰਗ ਕੀਤੀ ਗੲੀ ੲਿਹਨਾਂ ਅਧਿਅਾਪਕਾਂ ਨੂੰ ਬਿਨਾਂ ਦੇਰੀ ਪੱਕਾ ਕੀਤਾ ਜਾਵੇ ਮਾਸਟਰ ਕੇਡਰ ਪ੍ਰਮੋਸ਼ਣਾਂ ਚ ਜਿਨਾਂ ਯੋਗ ਅਧਿਅਾਪਕਾਂ ਨਾਲ ਧੱਕਾ ਹੋ ਰਿਹਾ ਹੈ ੳੁਹਨਾਂ ਨੂੰ ੲਿਨਸਾਫ ਦਿੱਤਾ ਜਾਵੇ ਅਧਿਅਾਪਕਾਂ ਦੀਅਾਂ ਬਦਲੀਅਾਂ ਚ ਪਾਰਦਸ਼ਤਾ ਲਿਅਾਦੀ ਜਾਵੇ ਜੋ ਅਧਿਅਾਪਕ ਬਦਲੀਅਾਂ ਅਪਲਾੲੀ ਨਹੀ ਕਰ ਸਕੇ ੳੁਹਨਾਂ ਤੋ ਅਪਲਾੲੀ ਕਰਵਾਕੇ ਯੋਗ ਢੰਗ ਨਾਲ ਮੈਰਿਟ ਦੇ ਅਧਾਰ ਤੇ ਬਦਲੀਅਾਂ ਕੀਤੀਅਾਂ ਜਾਣ ੳੁਹਨਾਂ ਨੇ ਮੰਚ ਦੇ ਅਾਗੁਅਾਂ ਨੂੰ ਦੱਸਿਅਾ ਕਿ ਮੁੱਖ ਮੰਤਰੀ ਸਾਹਬ ਬਾਹਰ ਹੋਣ ਕਰਕੇ ਅਜੇ ਕੋੲੀ ਵੀ ਮੁੱਖ ਮੰਤਰੀ ਦੀ ਮੀਟਿੰਗ ਦੇ ਕਿਸੇ ਵੀ ਜਥੇਬੰਦੀ ਨਾਲ ਮੀਟਿੰਗ ਦੇ ਸਡਿੳੂਲ ਨਹੀ ਬਣ ਸਕੇ ਜਦ ਵੀ ਸਡਿੳੂਲ ਬਣਦਾ ਤੁਹਾਡੀ ਮੀਟਿੰਗ ਫਿਕਸ ਕਰਵਾੲੀ ਜਾਵੇਗੀ ਮੰਚ ਦੇ ਅਾਗੂ ਪ੍ਰਗਟਜੀਤ ਸਿੰਘ ਕ੍ਰਿਸ਼ਨਪੁਰਾ ਜਸਵੀਰ ਸਿੰਘ ਮੋਗਾ ਸ਼ਿਵ ਕੁਮਾਰ ਮੋਹਾਲੀ ਕੁਲਵੰਤ ਕੁਮਾਰੀ ਬਠਿੰਡਾ ਅਮਰਜੀਤ ਕੌਰ ਨੇ ਦੱਸਿਅਾ ਕਿ ੳੁਹਨਾਂ ਨੇ ਸਾਰਾ ਮਸਲਾ ੳੁਹਨਾਂ ਦੇ ਧਿਅਾਨ ਚ ਲਿਅਾ ਦਿੱਤਾ ਅਸੀ ੲਿੱਕ ਦੋ ਦਿਨ ਮੁੱਖ ਮੰਤਰੀ ਨਿਵਾਸ ਤੋ ਮਿਲੇ ਭਰੋਸੇ ਅਨੁਸਾਰ ਮੀਟਿੰਗ ਦੇ ਸੱਦੇ ਦਾ ੲਿੰਤਜਾਰ ਕਰਾਂਗੇ ਜੇਕਰ ਫਿਰ ਵੀ ਦੇਰੀ ਹੁੰਦੀ ਹੈ ਤਾਂ ਮੰਚ ਵੱਲੋ ੳੁਲੀਕੇ ਗੁਪਤ ਅੈਕਸ਼ਨਾਂ ਨੂੰ ਅੰਜਾਮ ਦਿੱਤਾ ਜਾਵੇਗਾ।
Total Responses : 930