← ਪਿਛੇ ਪਰਤੋ
ਅੰਮ੍ਰਿਤਸਰ, 21 ਜੁਲਾਈ 2018 - ਅੰਮ੍ਰਿਤਸਰ ਵਿਚ ਅੇਸਟੀਐਫ ਨੇ ਨਾਈਜੀਰੀਅਨ ਮਹਿਲਾ ਤੋਂ 1 ਕਿੱਲੋ ਦੇ ਲਗਭਗ ਹੈਰੋਇਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪੁਲਿਸ ਹੱਥ ਹੈਰੋੋਇਨ ਸਮੇਤ ਇਕ ਸ਼ਖਸ ਲੱਗਿਆ ਸੀ ਜਿਸਨੇ ਇਸ ਨਾਈਜੀਰੀਅਨ ਮਹਿਲਾ ਦਾ ਪਤਾ ਦੱਸਿਆ ਸੀ। ਪੁਲਿਸ ਨਾਈਜੀਰੀਅਨ ਮਹਿਲਾ ਦੀ ਜਾਂਚ ਕਰ ਰਹੀ ਹੈ।
Total Responses : 936