ਅੰਮ੍ਰਿਤਸਰ, 21 ਜੁਲਾਈ 2018 - ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸੰਘਾ ਨੇ ਕੇਂਦਰ ਵੱਲੋਂ ਜੋਧਪੁਰ ਨਜ਼ਰਬੰਦਾਂ ਨੂੰ ਮੁਆਵਜ਼ੇ ਦੇ ਚੈਕ ਜਾਰੀ ਕੀਤੇ। ਕਾਂਗਰਸੀ ਵਿਧਾਇਕ ਚੈੱਕ ਵੰਡ ਦੇ ਸਮੇਂ ਹਾਜ਼ਰ ਸਨ. ਉਨ੍ਹਾਂ ਨੇ ਇਹ ਹੋਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਮੁੱਖ ਮੰਤਰੀ ਨੇ ਪਹਿਲਾਂ ਹੀ ਆਪਣੇ ਹਿੱਸੇ ਦੇ ਚੈੱਕ ਵੰਡ ਦਿੱਤੇ ਹਨ।
ਹੋਰ ਵਰਵੇਆਂ ਲਈ ਹੇਠਾਂ ਲਿੰਕ ਤੇ ਕਲਿਕ ਕਰੋ :-
http://www.babushahi.com/full-news.php?id=76344