← ਪਿਛੇ ਪਰਤੋ
ਅਲਵਰ, 21 ਜੁਲਾਈ 2018 - ਰਾਜਸਥਾਨ ਦੇ ਜ਼ਿਲ੍ਹਾ ਅਲਵਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਅਕਬਰ ਖਾਨ ਨਾਮਕ ਵਿਅਕਤੀ ਨੂੰ ਭੀੜ ਨੇ ਕੁੱਟ ਕੁੱਟ ਕੇ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਦੋ ਗਾਵਾਂ ਨੂੰ ਲਿਜਾ ਰਿਹਾ ਸੀ। ਮ੍ਰਿਤਕ 'ਤੇ ਗਾਵਾਂ ਦੀ ਤਸਕਰੀ ਦੇ ਇਲਜ਼ਾਮ ਲਗਾਏ ਗਏ। ਹਾਲਾਂਕਿ ਅਝੇ ਤੱਕ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਕਿ ਮ੍ਰਿਤਕ ਗਾਵਾਂ ਦੀ ਤਸਕਰੀ ਕਰਦਾ ਸੀ ਜਾਂ ਨਹੀਂ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
Total Responses : 875