← ਪਿਛੇ ਪਰਤੋ
ਚੰਡੀਗੜ੍ਹ, 11 ਜੁਲਾਈ - ਡੀ ਜੀ ਪੀ ਪੰਜਾਬ ਦੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੇ ਸ਼ਿਕਾਇਤਕਰਤਾ ਲਈ ਡੀ.ਜੀ.ਪੀ. ਪੰਜਾਬ ਦਫ਼ਤਰ ਵੱਲੋਂ ਇਕ ਵੱਡੀ ਸੁਵਿਧਾ ਪ੍ਰਦਾਨ ਕਰਦੇ ਹੋਏ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਸ਼ਿਕਾਇਤ ਕਰਤਾ ਵਰਕਿੰਗ ਘੰਟਿਆਂ ਦੌਰਾਨ ਇਸ ਹੈਲਪਲਾਈਨ ਨੰਬਰ 0172-2749149 'ਤੇ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਬਾਰੇ ਜਾਣ ਸਕਦੇ ਹਨ।
Total Responses : 265