← ਪਿਛੇ ਪਰਤੋ
ਬੈਂਕਾਕ - ਆਇਫਾ ਐਵਾਰਡ 2018 ਲਈ ਅੱਜ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੇਖਾ ਬੈਂਕਾਕ 'ਚ ਪੁੱਜ ਗਈ ਹੈ। ਦੱਸਿਆ ਜਾ ਰਿਹੈ ਕਿ ਰੇਖਾ 20 ਸਾਲ ਦੇ ਲੰਬੇ ਸਮੇਂ ਬਾਅਦ ਆਇਫਾ 2018 'ਚ ਸਟੇਜ 'ਤੇ ਆਪਣੀ ਅਦਾਕਾਰੀ ਜਾਂ ਡਾਂਸ ਦੇ ਜਲਵੇ ਬਿਖੇਰੇਗੀ।
Total Responses : 942