← ਪਿਛੇ ਪਰਤੋ
ਬਰੈਂਪਟਨ - ਇਕ ਸਾਂਝੇ ਬਿਆਨ ਵਿਚ ਬਰੈਂਪਟਨ ਦੇ ਸੰਸਦ ਮੈਂਬਰ ਰਾਜ ਗਰੇਵਾਲ, ਕਮਲ ਖੇੜਾ, ਰੂਬੀ ਸਹੋਤਾ ਅਤੇ ਸੋਨੀਆ ਸਿੱਧੂ ਨੇ ਕਿਹਾ ਕਿ ਉਹ ਛੇਤੀ ਹੀ ਹਿੰਸਾ ਵਧਾਉਣ ਦੇ ਮੂਲ ਕਾਰਨਾਂ ਨੂੰ ਸੰਬੋਧਤ ਕਰਨ ਲਈ ਬਰੈਂਪਟਨ ਦੇ ਮੇਅਰ, ਪੁਲਿਸ ਅਤੇ ਹੋਰ ਅਥਾਰਟੀਆਂ ਨੂੰ ਮਿਲਣਗੇ। ਕੈਨੇਡੀਅਨ-ਪੰਜਾਬੀ ਸੰਸਦ ਮੈਂਬਰਾਂ ਨੇ ਆਪਣੇ ਭਾਈਚਾਰੇ ਸਮੇਤ ਸਾਰੇ ਹਿੱਸੇਦਾਰਾਂ ਨੂੰ ਇਸ ਗੱਲ ਦਾ ਸਮੁੱਚੇ ਢੰਗ ਨਾਲ ਜਵਾਬ ਦੇਣ ਅਤੇ ਹਿੰਸਾ ਦੀਆਂ ਹੋਰ ਘਟਨਾਵਾਂ ਨੂੰ ਰੋਕਣ ਦੀ ਅਪੀਲ ਕੀਤੀ।
ਜੁਆਇੰਟ ਸਟੇਟਮੈਂਟ ਦੀ ਕਾਪੀ
Total Responses : 863