← ਪਿਛੇ ਪਰਤੋ
ਸ਼੍ਰੀਨਗਰ 22 ਜੂਨ - ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਅੱਜ ਸਵੇਰੇ ਸ੍ਰੀਗੁਫਵਾਰਾ ਖੇਤਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਦੀ ਖ਼ਬਰ ਮਿਲੀ ਹੈ। ਫੌਜ ਵੱਲੋਂ ਕੀਤੀ ਘੇਰਾਬੰਦੀ 'ਚ 2 ਤੋਂ 3 ਅੱਤਵਾਦੀਆਂ ਦੇ ਘਿਰੇ ਹੋਣ ਦੀ ਰਿਪੋਰਟ ਹੈ।
Total Responses : 257