ਚੰਡੀਗੜ, 23 ਮੲੀ 2018 ਪੰਜਾਬ ਸਿਵਲ ਸਕਤਰੇਤ 'ਚ ਦਰਜਾ 4 ਮੁਲਾਜਮਾਂ ਨੇ ਅਾਪਣੀਅਾਂ ਮੰਗਾਂ ਨੂੰ ਲੈ ਕੇ ਗੇਟ 'ਤੇ ਰੋਸ ਰੈਲੀ ਕਰਦਿਅਾਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਸਕਤਰੇਤ ਦੀ ਦਰਜਾ 4 ਅੈਸੋਸੀੲੇਸ਼ਨ ਦੇ ਪਰਧਾਨ ਬਲਰਾਜ ਸਿੰਘ ਦਾੳੁਂ ਦਰਜਾ 4 ਜਾੲਿੰਟ ਅੈਕਸ਼ਨ ਕਮੇਟੀ ਦੇ ਪਰਧਾਨ ਪਰੇਮ ਦਾਸ, ਜਨਰਲ ਸਕਤਰ ਮਹੇਸ਼ ਚੰਦਰ, ਸਕਤਰੇਤ ਦੀ ਸਟਾਫ ਅੈਸੋਸੀੲੇਸ਼ਨ ਦੇ ਪਰਧਾਨ ਸੁਖਚੈਨ ਸਿੰਘ ਖਹਿਰਾ ਨੇ ਮੁਲਾਜਮਾਂ ਨੂੰ ਸੰਬੋਧਨ ਕੀਤਾ ,