ਚੰਡੀਗੜ੍ਹ 26 ਅਪ੍ਰੈਲ 2018: ਪੰਜਾਬੀ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਸਾਹਿਤ ਸਭਾ ਵੱਲੋਂ ਵਿਸਾਖੀ ਦਿਹਾੜੇ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ| ਜਿਸ ਵਿਚ ਯੂਨੀਵਰਸਿਟੀ ਦੇ ਵੱਖ^ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਪੂਰੇ ਉਤ੍ਹਾਹ ਨਾਲ ਹਿੱਸਾ ਲਿਆ| ਸਮਾਗਮ ਦੇ ਪਹਿਲੇ ਪੜ੍ਹਾਅ ਵਿਚ ਨਾਟ^ਵਿਅੰਗ ‘ਪਾਗਲਖਾਨਾ ਬਨਾਮ ਮੇਰਾ ਭਾਰਤ ਮਹਾਨ* ਪ੍ਹੇ ਕੀਤਾ ਗਿਆ| ਇਹ ਨਾਟਕ ਐਮ.ਏ. ਪੰਜਾਬੀ ਦੇ ਵਿਦਿਆਰਥੀਆਂ ਹਰਮਨਪ੍ਰੀਤ ਸਿੰਘ, ਕਿਰਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਇੰਦਰਜੀਤ ਕੌਰ, ਜਸਵਿੰਦਰ ਕੌਰ ਤੇ ਇੰਦਰਜੀਤ ਸਿੰਘ ਬੀ.ਏ. ਆਨਰ੦ ਅੰਗਰੇ੦ੀ ਵੱਲੋਂ ਬਹੁਤ ਹੀ ਪ੍ਰਭਾਵ੍ਹਾਲੀ ਰੂਪ ਵਿਚ ਪ੍ਹੇ ਕੀਤਾ ਗਿਆ| ਇਹ ਨਾਟ^ਵਿਅੰਗ ਬੇਰੁ੦ਗਾਰੀ ਤੇ ਭ੍ਰਿ੍ਹਟਾਚਾਰ ਨੂੰ ਫੋਕਸ ਵਿਚ ਲਿਆਉਂਦਾ ਹੈ ਜਿਸਦੀ ਕਿ ਸਰੋਤਿਆਂ ਵਲੋਂ ਭਰਪੂਰ ੍ਹਲਾਘਾ ਕੀਤੀ ਗਈ| ਇਸ ਉਪਰੰਤ ਵੱਖ^ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਲੋਕ^ਗੀਤ ਤੇ ਲੋਕ^ਤੱਥ ਪ੍ਹੇ ਕੀਤੇ ਗਏ| ਜਿਨ੍ਹਾਂ ਵਿਚੋਂ ਪ੍ਰਮੁੱਖ ਰੂਪ ਵਿਚ ਮਨਪ੍ਰੀਤ ਕੌਰ ਬੀ.ਏ. ਸਮਾਜ ਵਿਗਿਆਨ^1, ਹਰਵਿੰਦਰ ਸਿੰਘ ਬੀ.ਪੀ.ਟੀ.^1 ਅਤੇ ਇੰਦਰਜੀਤ ਸਿੰਘ ਬੀ.ਏ. ਆਨਰ੦ ਅੰਗਰੇ੦ੀ ਆਦਿ ਵਿਦਿਆਰਥੀਆਂ ਨੇ ਬਹੁਤ ਹੀ ਉਤ੍ਹਾਹ ਨਾਲ ਗੀਤ ਪ੍ਹੇ ਕੀਤੇ| ਵਿਸਾਖੀ ਦੇ ੍ਹੁਭ ਦਿਹਾੜੇ *ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ| ਇਸ ਮੁਕਾਬਲੇ ਵਿਚ ਯੂਨੀਵਰਸਿਟੀ ਦੇ ਵੱਖ^ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ|
ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਇਸ ਸਮਾਗਮ ਦੇ ਅਖੀਰ ਵਿਚ ਪੰਜਾਬੀ ਵਿਭਾਗ ਦੇ ਇੰਚਾਰਜ ਡਾ. ਸਿਕੰਦਰ ਸਿੰਘ ਨੇ ਸਾਹਿਤ ਸਭਾ ਨਾਲ ਸੰਬੰਧਤ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਵਧੀਆ ਕਾਰਗੁ੦ਾਰੀ ਦੀ ੍ਹਲਾਘਾ ਕੀਤੀ| ਉਹਨਾਂ ਇਹ ਵੀ ਦੱਸਿਆ ਕਿ ਇਸ ਸਾਹਿਤ ਸਭਾ ਦਾ ਪ੍ਰਮੁੱਖ ਉਦ੍ਹੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹਰ ਪੱਖ ਤੋਂ ਨਿਖਾਰਨਾ ਤੇ ਸੇਧ ਦੇਣਾ ਹੈ| ਸਮੁੱਚੇ ਸਮਾਗਮ ਦਾ ਸੰਚਾਲਨ ਡਾ. ਹਰਪ੍ਰੀਤ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ|