← ਪਿਛੇ ਪਰਤੋ
ਸੰਸਾਰ ਪ੍ਰਸਿੱਧ ਨਾਟਕਕਾਰ ਮਦੀਹਾ ਗੌਹਰ ਨਹੀਂ ਰਹੇ
ਲਾਹੌਰ ਲਾਹੌਰ , ਪਾਕਿਸਤਾਨ ਅਤੇ ਪੰਜਾਬੀ ਜਗਤ ਦੀ ਨਾਮਵਰ ਰੰਗਮੰਚ ਹਸਤੀ ਮਦੀਹਾ ਗੌਹਰ ਸੁਰਗਵਾਸ ਹੋ ਗਏ ਨੇ . ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਅਨੁਸਾਰ ਉਨ੍ਹਾਂ ਦੀ ਮੌਤ ਕੈਂਸਰ ਦੀ ਬਿਮਾਰੀ ਨਾਲ ਹੋਈ . ਉਹ 61 ਸਾਲ ਦੇ ਸਨ . ਅਜੋਕਾ ਥੀਏਟਰ ਦੀ ਬਾਨੀ ਮਦੀਹਾ ਭਾਰਤ ਵਿਚ ਵੀ ਬਹੁਤ ਹਰਮਨ ਪਿਆਰੀ ਰੰਗ-ਮੰਚ ਨਿਰਦੇਸ਼ਕ ਸੀ .
Total Responses : 942