ਪੰਜਾਬ ਸਕੂਲ ਬੋਰਡ ਨੇ 12ਵੀ ਦਾ ਨਤੀਜਾ ਐਲਾਨਿਆ - ਲੁਧਿਆਣੇ ਦੀ ਪੂਜਾ ਜੋਸ਼ੀ ਰਹੀ ਅੱਵਲ
ਲੁਧਿਆਣੇ ਦੇ ਹੀ ਵਿਵੇਕ ਰਾਜਪੂਤ ਦੂਜੇ ਅਤੇ ਮੁਕਤਸਰ ਦੀ ਜਸਨੂਰ ਨੇ ਹਾਸਲ ਕੀਤਾ ਤੀਜਾ ਸਥਾਨ
ਖੇਡ ਕੋਟੇ ਚੋਂ ਲੁਧਿਆਣੇ ਦੀ ਪਰਚੀ ਗੌੜ ਨੇ ਮਾਰੀ ਬਾਜ਼ੀ , ਪੁਸ਼ਪਿੰਦਰ ਰਹੀ ਦੂਜੇ ਅਤੇ ਫਰੀਦਕੋਟ ਡੀ ਮਨਦੀਪ ਕੌਰ ਰਹੀਂ ਤੀਜ ਸਥਾਨ 'ਤੇ
ਕੁੜੀਆਂ ਦਾ ਨਤੀਜਾ 78.25 ਅਤੇ ਮੁੰਡਿਆਂ ਦਾ ਨਤੀਜਾ 60.46 ਫੀ ਸਦੀ ਰਿਹਾ
ਪੂਰਾ ਨਤੀਜਾ ਪੰਜਾਬ ਸਕੂਲ ਬੋਰਡ ਦੀ ਵੈਬਸਾਈਟ ਤੇ ਦੇਖੋ :
http://www.pseb.ac.in/