← ਪਿਛੇ ਪਰਤੋ
ਚੰਡੀਗੜ੍ਹ, 20 ਫ਼ਰਵਰੀ 2018:
ਪਟਿਆਲਾ ਜ਼ਿਲ੍ਹੇ ਨਜ਼ਦੀਕ ਪੈਂਦੇ ਕਸਬਾ ਸ਼ੰਭੂ ਨੇੜੇ ਇਕ ਫੂਡ ਪ੍ਰੋਸੈਸਿੰਗ ਫੈਕਟਰੀ ਵਿਚ ਦੇਰ ਰਾਤ ਧਮਾਕੇ ਕਾਰਨ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਦਾ ਸਮਾਚਾਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੰਭੂ ਘਨੌਰ ਰੋਡ ਤੇ ਸਥਿਤ ਮੰਗਲਵਾਰ ਨੂੰ 1.30 ਵਜੇ ਹਿਮਾਲੀਆ ਫੂਡਜ਼ ਵਿੱਚ ਗੈਸ ਸਿਲੰਡਰ ਫਟਣ ਨਾਲ ਇਹ ਘਟਨਾ ਵਾਪਰੀ। ਬਾਕੀ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ.
Total Responses : 267