← ਪਿਛੇ ਪਰਤੋ
ਨਵਾਂਸ਼ਹਿਰ, 18 ਫਰਵਰੀ 2018:
ਪੰਜਾਬ ਦਾ ਵਸਨੀਕ ਗੁਰਜੰਟ ਸਿੰਘ ਨੇ ਇੰਨੀ ਦਿਨੀਂ ਪੰਜਾਬੀ ਗਾਇਕੀ ਦਾ ਘਾਣ ਕਰਨ ਵਾਲੇ ਗਾਇਕਾਂ ਖਿਲਾਫ਼ ਮੋਰਚਾ ਖੋਲਿਆ ਹੋਇਆ ਹੈ। ਗੁਰਜੰਟ ਸਿੰਘ ਆਪਣੀ ਫੇਸਬੁੱਕ ਆਈ.ਡੀ. ਤੇ ਹੋਰ ਸ਼ੋਸ਼ਲ ਮੀਡੀਆ ਦੇ ਸਾਧਨਾਂ ਰਾਹੀਂ ਇਨ੍ਹਾਂ ਗਾਇਕਾਂ ਨੂੰ ਫਿੱਟ ਲਾਹਣਤਾਂ ਪਾ ਰਿਹਾ ਹੈ। ਦੱਸਣਯੋਗ ਹੈ ਕਿ ਗੁਰਜੰਟ ਸਿੰਘ ਦੀ ਇਸ ਵੀਡੀਓ ਨੂੰ ਲੱਖਾਂ ਲੋਕਾਂ ਵਲੋਂ ਜਿੱਥੇ ਪਸੰਦ ਕੀਤਾ ਜਾ ਰਿਹਾ ਹੈ, ਉਥੇ ਉਸ ਨੂੰ ਸੂਝਵਾਨ ਸ਼ਖਸ਼ੀਅਤਾਂ ਵਲੋਂ ਹੱਲਾਸ਼ੇਰੀ ਵੀ ਦਿੱਤੀ ਜਾ ਰਹੀ ਹੈ।
Total Responses : 930