← ਪਿਛੇ ਪਰਤੋ
ਚੰਡੀਗੜ੍ਹ, 22 ਜਨਵਰੀ 2018
ਸੀ.ਬੀ.ਆਈ ਨੇ ਪੰਜਾਬ ਮਿੰਨੀ ਸਕੱਤਰੇਤ ਵਿੱਚ ਟਰਾਂਸਪੋਰਟ ਮਹਿਕਮੇ ਦੇ ਸੁਪਰਡੈਂਟ ਰਾਜੀਵ ਕੁਮਾਰ ਤੇ ਸੀਨੀਅਰ ਅਸਿਸਟੈਂਟ ਜਸਵਿੰਦਰ ਸਿੰਘ ਨੂੰ ਿੲੱਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ ।
ਫਿਲਹਾਲ ਦੋਨਾਂ ਪਾਸੋਂ ਪੁੱਛਗਿੱਛ ਜਾਰੀ ਹੈ ।
Total Responses : 257