ਚੰਡੀਗੜ੍ਹ, 13 ਜਨਵਰੀ 2018
ਲੋਹੜੀ ਦੇ ਮੌਕੇ ਤੇ ਚੰਡੀਗੜ੍ਹ ਪੰਜਾਬ ਕਲਾ ਭਵਨ ਵਿਖੇ ਕਵਿਤਾਵਾਂ ਤੇ ਅਧਾਰਿਤ ਤਸਵੀਰਾਂ ਦੀ ਿਤੰਨ ਰੋਜ਼ਾ ਪ੍ਰਦਰਸ਼ਨੀ ਲਗਾਈ ਗਈ ਹੈ ਜੋ ਡਾ. ਅਜੀਤ ਕੰਵਲ ਸਿੰਘ ਹਮਦਰਦ ਦੀਆਂ ਰਚਨਾਵਾਂ ਤੇ ਅਧਾਿਰਤ ਹੈ ।
ਿੲਸ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਦੀਆਂ ਧੀਆਂ ਵੱਲੋਂ ਕੀਤਾ ਗਿਆ । 15 ਜਨਵਰੀ ਤੱਕ ਚੱਲਣ ਵਾਲੀ ਿੲਸ ਪ੍ਰਦਰਸ਼ਨੀ ਦਾ ਨਾਮ ਰੱਖਿਆ ਗਿਆ ਹੈ ‘ਮੇਰੀ ਕਵਿਤਾ ਤੁਹਾਡੇ ਚਿੱਤਰ’ ਤੇ ਿੲਸਦੇ ਨਾਮ ਦੀ ਤਰਾਂ ਉਦਘਾਟਨ ਵੀ ਵਿਲੱਖਣ ਤਰੀਕੇ ਨਾਲ ਲੜਕੀਆਂ ਤੋਂ ਹੀ ਕਰਵਾਇਆ ਗਿਆ ।
ਡਾ. ਅਜੀਤ ਕੰਵਲ ਸਿੰਘ ਹਮਦਰਦ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਸੀਨੀਅਰ ਅਧਿਕਾਰੀ ਹਨ ।