← ਪਿਛੇ ਪਰਤੋ
ਦਿੱਲੀ, 12 ਜਨਵਰੀ 2018
ਸੁਪਰੀਮ ਕੋਰਟ ਦੇ ਚਾਰ ਮੌਜੂਦਾ ਜੱਜਾਂ ਨੇ ਚੀਫ ਜਸਟਿਸ ਆਫ ਇੰਡੀਆ ਦੇ ਖਿਲਾਫ ਮੋਰਚਾ ਖੋਲਦੇ ਹੋਏ ਲੋਕਤੰਤਰ ਨੂੰ ਵੱਡਾ ਖਤਰਾ ਹੋਣ ਦੀ ਗੱਲ ਕਹੀ ਹੈ ।
ਿੲਤਿਹਾਸ ਵਿੱਚ ਪਹਿਲੀ ਵਾਰ ਹੈ ਜਦ ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਅੰਦਰ ਪਿਛਲੇ ਕਈ ਮਹਿਨਿਆਂ ਤੋਂ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ ਜੋ ਲੋਕਤੰਤਰ ਦੇ ਲਈ ਘਾਤਕ ਹੈ । ਿੲਹਨਾਂ ਜੱਜਾਂ ਨੇ ਕਿਹਾ ਕਿ ਕਈ ਵਾਰ ਚੀਫ ਜਸਟਿਸ ਦੇ ਧਿਆਨ ਵਿੱਚ ਮਾਮਲੇ ਲਿਆਉਣ ਦੇ ਬਾਵਜੂਦ ਕੋਈ ਕਦਮ ਨਹੀਂ ਚੁੱਕਿਆ ਗਿਆ ਤੇ ਹਾਰ ਕੇ ਉਹ ਮੀਡੀਆ ਸਾਹਮਣੇ ਆਉਣ ਨੂੰ ਮਜ਼ਬੂਰ ਹੋਏ ਹਨ ।
Total Responses : 935