← ਪਿਛੇ ਪਰਤੋ
ਸਹੀਦ ਭਗਤ ਸਿੰਘ ਨਗਰ 03 ਜਨਵਰੀ 2018 (ਪੱਤਰ ਪੇਰ੍ਰਕ)ਪੰਜਾਬ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸਨ ਕੁਮਾਰ ਵਲੋ ਅੱਜ ਪੱਤਰ ਜਾਰੀ ਕਰਕੇ ਪੰਜਾਬ ਦੇ ਸਕੂਲਾਂ ਦਾ ਸਮਾਂ 15 ਜਨਵਰੀ ਤੱਕ ਸਵੇਰੇ 10 ਵਜੇ ਤੋਂ 3.20 ਤੱਕ ਕਰਨ ਦਾ ਫੈਸਲਾ ਕੀਤਾ ਹੇ। ਇਹ ਫੈਸਲਾ ਖਰਾਬ ਮੌਸ਼ਮ ਦੇ ਚਲਦੇ ਕੀਤਾ ਗਿਆ ਹੈ ।
Total Responses : 929