← ਪਿਛੇ ਪਰਤੋ
ਸਹੀਦ ਭਗਤ ਸਿੰਘ ਨਗਰ 27 ਦਸੰਬਰ 2017: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਾਬ ਦੇ ਸਮੂਹ ਐਫੀਲੀਏਟਡ /ਐਸੋਸੀਏਟਿਡ/ਅਦਰਸ ਸਕੂਲਾਂ ਦੁ ਮੁੱਖੀਆ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਪਹਿਲੀ ਤੋਂ ਅੱਠਵੀਂ ਸ੍ਰੇਣੀ ਤੱਕ ਪੜਾਉਣ ਵਾਲੇ ਅਧਿਆਪਕ ਜੋ ਮਿਤੀ ੨੩ ਅਗਸਤ ੨੦੧੦ ਤੋਂ ਬਾਅਦ ਨਿਯੁਕਤ ਹੋਏ ਹਨ ਨੂੰ ਐਨ.ਸੀ.ਟੀ.ਈ ਦੀ ਸਰਤਾਂ ਅਨੁਸਾਰ ਪੀ.ਐਸ.ਟੀ.ਈ.ਟੀ ਪਾਸ ਹੋਣਾ ਜਰੁਰੀ ਹੈ ।ਇਹ ਸਰਤ ਤਰੁੰਤ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ ਹੈ।
Total Responses : 863