← ਪਿਛੇ ਪਰਤੋ
ਸੰਗਰੂਰ, 13 ਦਸੰਬਰ 2017 :
ਸੰਗਰੂਰ ਤੋਂ ਲਿਵਿੰਗ ਇੰਡੀਆ ਨਿਊਜ਼ ਦੇ ਸੀਨੀਅਰ ਰਿਪੋਰਟਰ ਸ਼੍ਰੀ ਕਰਨਵੀਰ ਜੋਸ਼ੀ ਦੇ ਸਵ. ਮਾਤਾ ਸ਼੍ਰੀਮਤੀ ਨਿਰਮਲਾ ਦੇਵੀ ਦੀ ਯਾਦ 'ਚ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 14 ਦਸੰਬਰ ਦਿਨ ਵੀਰਵਾਰ ਨੂੰ ਬਗੀਚੀ ਵਾਲਾ ਮੰਦਿਰ (ਸ਼ਿਵ ਮੰਦਰ, ਨੇੜੇ ਬੱਸ ਸਟੈਂਡ, ਸੰਗਰੂਰ) ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਦਰਮਿਆਨ ਹੋਵੇਗੀ।
Total Responses : 267