← ਪਿਛੇ ਪਰਤੋ
ਦਿੱਲੀ, 12 ਦਿਸੰਬਰ 2017
ਕੇਂਦਰ ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਤੇ ਸੇਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਕੰਡੋਮ ਦੀ ਮਸ਼ਹੂਰੀ ਦਿਖਾਉਣ ਤੇ ਰੋਕ ਲਾ ਦਿੱਤੀ ਹੈ ਤੇ ਿੲਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ।
ਸਰਕਾਰ ਦਾ ਤਰਕ ਹੈ ਕਿ ਕੰਡੋਮ ਦੀਆਂ ਜਿਸ ਤਰੀਕੇ ਦੀਆਂ ਮਸ਼ਹੂਰੀਆਂ ਚੈਨਲਾਂ ਤੇ ਵਿਖਾਈਆਂ ਜਾਂਦੀਆਂ ਹਨ ਉਸ ਨਾਲ ਛੋਟੇ ਬੱਚਿਆਂ ਦੀ ਮਾਨਸਿਕਤਾ ਦੇ ਬੁਰਾ ਅਸਰ ਪੈਂਦਾ ਹੈ । ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਿੲਹਨਾਂ ਹਿਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।
Total Responses : 863