ਚੰਡੀਗੜ੍ਹ, 12 ਦਿਸੰਬਰ 2017
ਅਕਾਲੀ ਆਗੂ ਬੀਬੀ ਸ਼ੇਰਗਿੱਲ ਨਾਲ ਕੁੱਟਮਾਰ ਤੇ ਅਣ-ਮਨੁੱਖੀ ਕਾਰੇ ਤੇ ਸ਼ੇਰਾ ਖੁੱਬਣ ਗਰੁੱਪ ਨੇ ਦੋਸ਼ੀਆਂ ਨੂੰ ਸ਼ਰੇਆਮ ਧਮਕੀ ਦਿੱਤੀ ਹੈ ।
ਸ਼ੇਰਾ ਖੁੱਬਣ ਗਰੁੱਪ ਨੇ ਫੇਸਬੁੱਕ ਪੇਜ਼ ਤੇ ਲਿਖਿਆ ਹੈ ਕਿ “ਅਸੀਂ ਿੲਸ ਬੀਬੀ ਦੇ ਨਾਲ ਖੜ੍ਹੇ ਹਨ ਤੇ ਿੲਸਦਾ ਬਦਲਾ ਜਰੂਰ ਲੈਣਗੇ ਤੇ ਜਿਹੜੇ ਵਿਅਕਤੀ ਵੀਡੀਓ ਵਿੱਚ ਿੲਸ ਬੀਬੀ ਨੂੰ ਪਿਸਤੌਲ ਦੀ ਧਮਕੀ ਦੇ ਰਹੇ ਹਨ ਉਹਨਾਂ ਨੂੰ ਅਸੀਂ ਵਿਖਾਵਾਂਗੇ ਕਿ ਹਥਿਆਰ ਕੀ ਹੁੰਦੇ ਹਨ ਤੇ ਉਹਨਾਂ ਨੂੰ ਕਿਵੇਂ ਚਲਾਈਦਾ ਹੈ”...
ਿੲਸ ਪੋਸਟ ਵਿੱਚ ਪੁਲਿਸ ਦੀ ਕਾਰਜ਼ਪ੍ਰਣਾਲੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਕਿ ਕਿਵੇਂ ਪੁਲਿਸ ਨੇ ਿੲਸ ਘਟਨਾ ਨੂੰ ਹਲਕੇ ਵਿੱਚ ਲਿਆ ਤੇ ਦੋਸ਼ੀਆਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ।
ਉਧਰ ਿੲਹ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪੁਲਿਸ ਵੱਲੋਂ ਿੲਰਾਦਾ ਕਤਲ ਤੇ ਐਸ.ਸੀ/ਐਸ.ਟੀ ਐਕਟ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ ।