ਜਲੰਧਰ, 10 ਦਿਸੰਬਰ 2017: ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਣ ਲਈ ਇਹ ਜਰੂਰੀ ਹੈ ਕਿ ਸਾਰੇ ਪਾਰਟੀ ਵਾਲੰਟਿਅਰਾਂ ਨੂੰ ਨਾਲ ਲੈ ਕੇ ਚਲਿਆਂ ਜਾਵੇ ਅਤੇ ਉਨ੍ਹਾਂਨੂੰ ਨਵੀਂ ਜਿੰਮੇਂਵਾਰੀਆਂ ਦਿਤੀ ਜਾਵੇ । ਉਕਤ ਗੱਲਾਂ ਨੂੰ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਦੋਆਬਾ ਜੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਦੋਆਬਾ ਜੋਨ ਦੀ ਟੀਮ ਦਾ ਵਿਸਥਾਰ ਕਰਦੇ ਹੋਏ 23 ਨਵੇਂ ਪਦਾਧਿਕਾਰੀਆਂ ਨੂੰ ਨਵੀਂ ਜਿੰਮੇਂਵਾਰੀ ਦਿਤੀ ਹੈ । 23ਪਦਾਧਿਕਾਰੀਆਂ ਵਿੱਚ ਚਾਰ ਵਾਈਸ ਪ੍ਰਧਾਨ ਅਤੇ 19 ਜਨਰਲ ਸੇਕਰੇਟਰੀ ਬਣਾਏ ਗਏ ਹਨ ਅਤੇ 10 ਪਦਅਧਿਕਾਰੀ ਜਲੰਧਰ ਨਾਲ ਸਬੰਧਤ ਹਨ। ਇਸ ਦੌਰਾਨ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਦਿੱਲੀ ਦੇ ਸੀਏਮ ਅਤੇ ਪਾਰਟੀਸੁਪ੍ਰੀਮੋਂ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਸਾਕਾਰ ਕਰਣ ਲਈ ਅਤੇ ਪਾਰਟੀ ਨੂੰ ਮਜਬੂਤ ਕਰਣ ਲਈ ਉਨ੍ਹਾਂਨੇ ਜੋ ਜਿੰਮੇਂਵਾਰੀ ਦਿੱਤੀ ਹੈ ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਣ ਲਈ ਦੋਆਬਾ ਜੋਨ ਦੀ ਟੀਮ ਦਾ ਵਿਸਥਾਰ ਕਰਦੇ ਹੋਏਉਨ੍ਹਾਂਨੂੰ ਅੱਜ ਪੂਰੇ ਦੋਆਬਾ ਵਲੋਂ ਵਾਲੰਟਿਰਾਂ ਨਾਲ ਵਿਚਾਰ ਵਿਰਮਸ਼ ਕਰ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਇਹ ਜਿੰਮੇਂਵਾਰੀਆਂ ਦਿੱਤੀਆਂ ਹਨ ਤਾਂਕਿ ਦਾ ਪਾਰਟੀ ਨੂੰ ਹਰ ਬੂਥ, ਬਲਾਕ, ਜਿਲਾਂ ਦੇ ਨਾਲ ਨਾਲ ਸ਼ਹਿਰਾਂ ਵਿੱਚ ਵੀ ਮਜਬੂਤਕੀਤਾ ਜਾਵੇ । ਸਚਦੇਵਾ ਨੇ ਦੱਸਿਆ ਕਿ ਦੋਆਬਾ ਜੋਨ ਦੇ ਢਾਂਚੇ ਨੂੰ ਮਜਬੂਤ ਕਰਣ ਲਈ ਇਹ ਸਾਰੇ ਪਦਅਧਿਕਾਰੀ ਅਹਿਮ ਰੋਲ ਅਦਾ ਕਰਣਗੇ । ਸਚਦੇਵਾ ਨੇ ਦੱਸਿਆ ਕਿ ਜਲੰਧਰ ਤੋਂ ਤਰਸੇਮ ਸੈਨੀ ਨੂੰ ਦੋਆਬਾ ਵਾਈਸ ਪ੍ਰਧਾਨ ਦੀਜਿੰਮੇਂਵਾਰੀ ਦਿੱਤੀ ਹੈ । ਇਸਦੇ ਇਲਾਵਾ ਹੋਸ਼ਿਆਰਪੁਰ ਤੋਂ ਗੁਰਵਿੰਦਰ ਸਿੰਘ ਆਨੰਦ , ਮੁਕੇਰੀਆਂ ਤੋਂ ਗੁਰਧਿਆਨ ਸਿੰਘ ਮੁਲਤਾਨੀ ਨੂੰ ਅਤੇ ਨਵਾਂਸ਼ਹਰ ਤੋਂ ਹਰਜੋਤ ਕੌਰ ਨੂੰ ਵਾਈਸ ਪ੍ਰਧਾਨ ਬਣਾਇਆ