ਪਟਿਆਲਾ, 16 ਨਵੰਬਰ 2017
ਧਰਤੀ ਹੇਠਲਾ ਪਾਣੀ ਦਿਨੋ-ਦਿਨਥੱਲੇ ਜਾਣ ਅਤੇ ਵੱਖ-ਵੱਖ ਕਿਸਾਨਜਥੇਬੰਦੀਆਂ ਦੀ ਮੰਗ ਤੇਪਾਵਰਕੌਮ ਨੇ ਵੀਡੀਐਸ ਸਕੀਮਦੀ ਸ਼ੁਰੂਆਤ ਕੀਤੀ ਹੈ ਜਿਸਦੇਤਹਿਤ ਅਣ-ਅਧਿਕਾਰਤ ਤੌਰ ਤੇਟਿਊਬਵੈਲਾਂ ਦੇ ਵਧਾਏ ਗਏ ਲੋਡਨੂੰ ਰੈਗੂਲਰ ਕਰਵਾਇਆ ਜਾਸਕੇਗਾ ਤੇ ਿੲਸਦੇ ਕਈ ਕਿਸਾਨਾਂਨੂੰ ਕੋਈ ਜੁਰਮਾਨਾ ਨਹੀਂ ਦੇਣਾਪਏਗਾ ।
ਿੲਹ ਸਕੀਮ ਤੁਰੰਤ ਪ੍ਰਭਾਵ ਨਾਲਲਾਗੂ ਹੋਏਗੀ ਤੇ ਅਗਲੇ 4 ਮਹੀਨੇਤੱਕ ਲਾਗੂ ਰਹੇਗੀ । ਿੲਸ ਸਬੰਧੀਪਾਵਰਕੌਮ ਵੱਲੋਂ ਸਾਰੇ ਫੀਲਡਅਫਸਰਾਂ ਨੂੰ ਜਿੰਮੇਵਾਰੀ ਸੌਂਪੀ ਗਈਹੈ ਕਿ ਪਿੰਡਾਂ ਵਿੱਚ ਕੈਂਪ ਲਗਾ ਕੇਕਿਸਾਨਾਂ ਨੂੰ ਿੲਸ ਸਕੀਮ ਦੇ ਤਹਿਤਆਪਣੇ ਟਿਊਬਵਲਾਂ ਦੇ ਵਧਾਏਹੋਏ ਲੋਡ ਰੈਗੂਲਰ ਕਰਵਾਉਣਬਾਰੇ ਜਾਣਕਾਰੀ ਦਿੱਤੀ ਜਾਵੇ ।
ਿੲਸ ਸਬੰਧੀ ਪੰਜਾਬ ਸਟੇਟਬਿਜਲੀ ਰੈਗੁਲੇਟਰੀ ਕਮਿਸ਼ਨ ਵੱਲੋਂ10 ਨਵੰਬਰ ਨੂੰ ਹੁਕਮ ਜਾਰੀ ਕੀਤੇਗਏ ਹਨ ।