ਚੰਡੀਗੜ੍ਹ, 15 ਨਵੰਬਰ 2017:
ਪੰਜਾਬ ਦੇ ਮੁੱਦਿਆਂ ਨੂੰ ਸਾਂਝੇਤੌਰ ਤੇ ਲੋਕ ਸਭਾ ਵਿੱਚਉਠਾਉਣ ਸਬੰਧੀ ਪੰਜਾਬਸਰਕਾਰ ਵੱਲੋਂ ਬੁਲਾਈ ਲੋਕਸਭਾ ਤੇ ਰਾਜ ਸਭਾ ਦੇ ਸਾਰੇਐਮ.ਪੀਜ਼ ਦੀ ਬੈਠਕ ਉਸਵੇਲੇ ਫੇਲ੍ਹ ਹੋ ਗਈ ਜਦ ਪੰਜਾਬਦੇ ਕੁੱਲ 20 ਵਿਚੋਂ ਸਿਰਫ 4 ਐਮ.ਪੀ ਹੀ ਬੈਠਕ ਵਿੱਚਹਿੱਸਾ ਲੈਣ ਲਈ ਪਹੁੰਚੇ ।ਕਾਂਗਰਸ ਐਮ.ਪੀ ਸੁਨੀਲਜਾਖੜ, ਗੁਰਜੀਤ ਸਿੰਘਔਜਲਾ ਤੇ ਚੌਧਰੀ ਸੰਤੋਖਸਿੰਘ ਤੋਂ ਇਲਾਵਾ ਡਾ. ਧਰਮਵੀਰ ਗਾਂਧੀ ਿੲਸ ਬੈਠਕਚ ਸ਼ਾਮਿਲ ਹੋਏ ਜਿਸਦੀਪ੍ਰਧਾਨਗੀ ਪੰਜਾਬ ਦੇ ਸੰਸਦੀਮਾਮਲਿਆਂ ਬਾਰੇ ਮੰਤਰੀਬ੍ਰਹਮ
ਮਹਿੰਦਰਾ ਨੇ ਕੀਤੀ ।
ਕਾਂਗਰਸ ਦੇ ਰਾਜ ਸਭਾਐਮ.ਪੀ ਪ੍ਰਤਾਪ ਸਿੰਘ ਬਾਜਵਾਪਹਿਲ਼ਾਂ ਹਿ ਿੲਸ ਬੈਠਕ ਤੋਂਕਿਨਾਰਾ ਕਰ ਗਏ ਸਨ ਤੇਉਹਨਾਂ ਨੇ ਸਾਫ ਕਿਹਾ ਕਿ ਜੇਕੈਪਟਨ ਅਮਰਿੰਦਰ ਸਿੰਘਮੀਟਿੰਗ ਲੈਣਗੇ ਤਾਂ ਉਹਜਰੂਰ ਸ਼ਮੂਲੀਅਤ ਕਰਨਗੇ ।ਿੲਸਤੋਂ ਿੲਲਾਵਾ ਕਾਂਗਰਸ ਦੇਰਵਨੀਤ ਬਿੱਟੂ, ਅੰਬਿਕਾ ਸੋਨੀਤੇ ਸ਼ਮਸ਼ੇਰ ਸਿੰਘ ਦੂਲੋਂ ਵੀਮੀਟਿੰਗ ਚ ਨਹੀਂ ਆਏ ।ਵਿਰੋਧੀ ਪਾਰਟੀਆਂ ਦਾ ਕੋਈਵੀ ਐਮ.ਪੀ ਬੈਠਕ ਚ ਸ਼ਾਮਿਲਨਹੀਂ ਹੋਇਆ ।
ਕੈਬਨਿਟ ਮੰਤਰੀ ਬ੍ਰਹਮਮਹਿੰਦਰਾ ਨੇ ਬਗੈਰ ਕਿਸੇ ਦਾਨਾਮ ਲਏ ਕਿਹਾ ਕਿ ਜਿਹੜੇਐਮ.ਪੀ ਸਿਰਫ ਮੁੱਖਮੰਤਰੀਵੱਲੋਂ ਮੀਟਿੰਗ ਨਾਂ ਕਏ ਜਾਣਕਾਰਣ ਿੲਸ ਬੈਠਕ ਚ ਨਹੀਂਆਏ ਿੲਹ ਉਹਨਾਂ ਦੀ ਛੋਟੀਸੋਚ ਹੈ ਤੇ ਉਹਨਾਂ ਨੇ ਸਾਬਿਤਕਰ ਦਿੱਤਾ ਹੈ ਕਿ ਉਹ ਪੰਜਾਬਦੇ ਮੁੱਦਿਆਂ ਤੇ ਗੰਭੀਰ ਨਹੀਂਹਨ ।
ਡਾ. ਗਾਂਧੀ ਨੇ ਮੀਟਿੰਗ ਫੇਲ੍ਹਹੋਣ ਤੇ ਅਫਸੋਸ ਜਾਹਿਰਕਰਦਿਆਂ ਕਿਹਾ ਕਿ ਿੲਹਮੀਟਿੰਗ ਅੰਦਰੂਨੀ ਤੇ ਅੰਤਰਪਾਰਟੀ ਖਹਿਬਾਜ਼ੀ ਦੀ ਭੇਂਟਚੜ੍ਹ ਗਈ ਪਰ ਸਰਕਾਰ ਨੂੰਿੲੱਕ ਕੋਸ਼ਿਸ਼ ਹੋਰ ਕਰਨੀਚਾਹੀਦੀ ਹੈ । ਕਿਉਂਕਿ ਕਿਸਾਨੀਕਰਜ਼ੇ, ਰੇਲ ਲਿੰਕ, ਗੁਆਂਢੀਰਾਜਾਂ ਨੂੰ ਟੈਕਸ ਰਿਆਇਤਾਂ ਤੇਬਾਰਡਰ ਏਰੀਆ ਦੇ ਵਿਕਾਸਸਬੰਧੀ ਏਜੰਡੇ ਿੲਸ ਬੈਠਕਵਿੱਚ ਰੱਖੇ ਗਏ ਸਨ ਜਿੰਨਾਂ ਨੂੰਲੋਕ ਸਭਾ ਸੈਸ਼ਨ ਦੌਰਾਨਚੁੱਕਿਆ ਜਾਣਾ ਸੀ ।
ਗੌਰਤਲਬ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2 ਵਾਰ ਿੲਹ ਮੀਟਿੰਗਮੁਲਤਵੀ ਕਰ ਦਿੱਤੀ ਗਈ ਸੀਪਰ ਅਖੀਰ ਵਿੱਚ ਸੰਸਦੀਮਾਮਲਿਆਂ ਬਾਰੇ ਮੰਤਰੀ ਬ੍ਰਹਮ
ਮਹਿੰਦਰਾ ਦੀ ਅਗਵਾਈ ਚਿੲਹ ਮੀਟਿੰਗ ਰੱਖੀ ਗਈ