← ਪਿਛੇ ਪਰਤੋ
ਕੋਟਕਪੂਰਾ, 14 ਨਵੰਬਰ 2017
ਸਾਬਕਾ ਵਿਧਾਇਕ ਤੇ ਕਾਂਗਰਸ ਆਗੂ ਲੋਕ ਗਾਇਕ ਮਹੁੰਮਦ ਸਦੀਕ ਦੀ ਗੱਡੀ ਨਾਲ ਜੈਤੋ ਨੇੜਲੇ ਪਿੰਡ ਚੈਨਾ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਮਹੁੰਮਦ ਸਦੀਕ ਵਾਲ-ਵਾਲ ਬਚ ਗਏ । ਜਿਸ ਗੱਡੀ ਵਿੱਚ ਸਦੀਕ ਸਵਾਰ ਸਨ ਉਸ ਦਾ ਟਾਇਰ ਫਟਣ ਕਾਰਨ ਇਹ ਹਾਦਸਾ ਹੋਇਆ ਹੈ।ਹਾਦਸੇ ਕਾਰਨ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ।ਇਸ ਦੌਰਾਨ ਸਦੀਕ ਦੇ ਗੰਨਮੈਨ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
Total Responses : 260