← ਪਿਛੇ ਪਰਤੋ
ਵਿਜੇਪਾਲ ਬਰਾੜ
ਮੋਹਾਲੀ, 14 ਨਵੰਬਰ 2017
ਬਾਲ ਦਿਵਸ ਤੇ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ਼ਾਂ ਚ ਛੋਟੇ ਬੱਚਿਆਂ ਲਈ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸਦਾ ਆਗਾਜ਼ ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਵੱਲੋਂ ਮੋਹਾਲੀ ਫੇਜ਼ 7 ਦੇ ਸਕੂਲ ਤੋਂ ਕੀਤੀ ਗਈ ।
ਦਾਖਲੇ ਦੇ 13 ਨਵੰਬਰ ਦੇ ਅੰਕੜਿਆਂ ਮੁਤਾਬਿਕ 1 ਲੱਖ 11 ਹਜ਼ਾਰ ਬੱਚੇ ਪ੍ਰੀ-ਪਾਇਮਰੀ ਕਲਾਸਾਂ ਚ ਦਾਖਿਲਾ ਲੈ ਚੁੱਕੇ ਹਨ ।
Total Responses : 936