← ਪਿਛੇ ਪਰਤੋ
ਦੇਵਾਨੰਦ ਸ਼ਰਮਾ
ਮੁਕਤਸਰ, 14 ਨਵੰਬਰ 2017
ਮੁਕਤਸਰ ਤੋਂ ਅਗਵਾ ਕੀਤਾ ਗਿਆ ਬੱਚਾ ਕੋਟਕਪੂਰਾ ਪੁਲਿਸ ਨੇ ਬੱਸ ਸਟੈਂਡ ਤੋਂ ਬਰਾਮਦ ਕਰ ਲਿਆ ਹੈ ।
ਕੋਟਕਪੂਰਾ ਸਿਟੀ ਪੁਲਿਸ ਸਟੇਸ਼ਨ ਮੁਖੀ ਖੇਮਚੰਦ ਸ਼ਰਮਾ ਨੇ ਦੱਸਿਆ ਕਿ ਬੱਚੇ ਦੇ ਅਗਵਾ ਦੀ ਖਬਰ ਫੈਲਣ ਤੋਂ ਬਾਅਦ ਅਗਵਾਕਾਰ ਬੱਚੇ ਨੂੰ ਿੲੱਕ ਬੱਸ ਵਿੱਚ ਛੱਡ ਕੇ ਫਰਾਰ ਹੋ ਗਏ ਜਿਸਨੂੰ ਬਰਾਮਦ ਕਰਕੇ ਪੁਲਿਸ ਨੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ ।
Total Responses : 189