ਜੀ ਐਸ ਪੰਨੂ
ਪਟਿਆਲਾ, 2 ਨਵੰਬਰ, 2017 :
ਸ਼ਾਹੀ ਸ਼ਹਿਰ ਦੇ ਲੋਕਾਂ ਦੀਆ ਪਿਛਲੇ 7ਮਹੀਨਿਆਂ ਤੋਂ ਵੱਧ ਅੱਖਾਂ ਉਡੀਕ ਦੀਆ ਨੂੰ ਬਹੁਤ ਸਮਾਂ ਹੋ ਗਿਆ ਸੀ ਉਹ ਆਪਣੇ ਚਹੇਤੇ ਲੀਡਰ ਨੂੰ ਜਿਸ ਨੂੰ ਕਿ ਉਨ੍ਹਾਂ ਨੇ 50000 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤਾ ਕੇ ਭੇਜਿਆ ਸੀ ਤੇ ਸ਼ਾਹੀ ਠਾਟ ਬਾਠ ਨਾਲ ਉਨ੍ਹਾਂ ਦਾ ਆਪਣੇ ਸ਼ਹਿਰ ਵਿਚ ਸੁਆਗਤ ਕਰਨਾ ਚਾਹੁਦੇ ਸੀ ਉਨ੍ਹਾਂ ਦੇ ਉਡੀਕ ਦੀ ਘੜੀ ਆਪਣੇ ਸ਼ਹਿਰ ਦੇ ਮੁੱਖ ਮੰਤਰੀ ਨੂੰ ਦੇਖਣ ਦੀ ਬਹੁਤ ਹੀ ਨਜਦੀਕ ਆ ਗਈ ਹੈ ਤੇ ਪਟਿਆਲਾ ਸ਼ਹਿਰ ਦੇ ਆਪਣੇ ਚਹੇਤੇ ਮੁੱਖ ਮੰਤਰੀ ਨੂੰ 3ਨਵੰਬਰ 2017 ਨੂੰ ਸਵੇਰੇ 11.00 ਵਜੇ ਮੁੱਖ ਡਾਕ ਘਰ ਵਿਖੇ ਡਾਕ ਘਰ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ ਕਰਨ ਸਮੇ ਤੇ ਫੇਰ ਤਕਰੀਬਨ ਸਵੇਰੇ 11.40 ਵਜੇ ਪਟਿਆਲਾ-ਰਾਜਪੁਰਾ ਸੜਕ 'ਤੇ ਸਥਿਤ ਪਾਮਕੋਰਟ ਪੈਲੇਸ ਵਿਖੇ ਜਨਤਕ ਸਮਾਗਮ ਨੂੰ ਸੰਬੋਧਨ ਕਰਨ ਸਮੇ ਬੜੇ ਚਾਅ ਨਾਲ ਮਿਲ ਸਕਣਗੇ ਤੇ ਪਟਿਆਲਾ ਸ਼ਹਿਰ ਦਾ ਖਿੱਤਾ ਬਰਕਾਰ ਰੱਖਣ ਗੇ।